ਬੁਡਾਪੇਸਟ , 1 ਮਾਰਚ – ਅਪਰੇਸ਼ਨ ਗੰਗਾ ਦੀ ਅੱਠਵੀਂ ਉਡਾਣ ਬੁਡਾਪੇਸਟ ਤੋਂ ਦਿੱਲੀ ਲਈ ਹੋਈ ਰਵਾਨਾ ਹੋ ਚੁੱਕੀ ਹੈ। ਭਾਰਤੀ ਵਿਦਿਆਰਥੀਆਂ ਯੂਕਰੇਨ ਤੋਂ ਮੁਸ਼ਕਲ ਹਾਲਤਾਂ ਨੂੰ ਸਰ ਕਰਦਿਆਂ ਹੰਗਰੀ ਦੀ ਸਰਹੱਦ ਤੇ ਪਹੁੰਚੇ ਤੇ ਉਥੋਂ ਭਾਰਤੀ ਉਡਾਣ ਰਾਹੀਂ ਦਿੱਲੀ ਪਹੁੰਚਣਗੇ
Related Posts
ਪੀਐਮ ਮੋਦੀ ਨਾਲ ਮਿਲੀ ਚੈਂਪੀਅਨ ਟੀਮ ਇੰਡੀਆ
ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਕੇ ਬਾਰਬਾਡੋਸ ਤੋਂ ਘਰ ਪਰਤ ਆਈ ਹੈ। ਭਾਰਤੀ ਟੀਮ ਵੀਰਵਾਰ…
ਦਿੱਲੀ: ਗਰਮੀ ਕਾਰਨ ਸਵੇਰੇ ਤੋਂ ਕਤਾਰਾਂ ’ਚ ਲੱਗੇ ਲੋਕ, ਮੁਰਮੂ ਸਣੇ ਕਈ ਮੰਤਰੀਆਂ, ਕੇਜਰੀਵਾਲ ਤੇ ਗਾਂਧੀ ਪਰਿਵਾਰ ਨੇ ਪਾਈਆਂ ਵੋਟਾਂ
ਨਵੀਂ ਦਿੱਲੀ, ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿਚ ਦਿੱਲੀ ਦੀਆਂ ਸੱਤ ਸੰਸਦੀ ਸੀਟਾਂ ‘ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ…
ਜੰਮੂ-ਕਸ਼ਮੀਰ: ਹਰਿਮੰਦਰ ਸਾਹਿਬ ਘਟਨਾ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ
ਸ੍ਰੀਨਗਰ , 20 ਦਸੰਬਰ – ਹਰਿਮੰਦਰ ਸਾਹਿਬ ਘਟਨਾ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਇਸ…