ਨਵੀਂ ਦਿੱਲੀ, 1 ਮਾਰਚ – ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਦੇ ਬੇਟੇ ਜ਼ੈਨ ਦੀ 26 ਸਾਲ ਦੀ ਉਮਰ ‘ਚ ਹੋਇਆ ਦਿਹਾਂਤ। ਉਹ 26 ਸਾਲਾਂ ਦਾ ਸੀ ਅਤੇ ਜਨਮ ਤੋਂ ਹੀ ਸੇਰੇਬ੍ਰਲ ਪਾਲਸੀ ਨਾਲ ਪੀੜਤ ਸੀ।
ਮਾਈਕ੍ਰੋਸੌਫ਼ਟ ਦੇ ਸੀ.ਈ.ਓ. ਸੱਤਿਆ ਨਡੇਲਾ ਦੇ ਬੇਟੇ ਜੈਨ ਨਡੇਲਾ ਦਾ ਦਿਹਾਂਤ

Journalism is not only about money