ਲਾਹੌਲ ਸਪੀਤੀ, 13 ਦਸੰਬਰ (ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਵਿਚ ਅਟਲ ਸੁਰੰਗ ਅਤੇ ਸਿਸੂ ਦੇ ਵਿਚਕਾਰ ਲੰਮੀ ਵਾਹਨਾਂ ਦੀ ਆਵਾਜਾਈ ਦੀ ਭੀੜ ਦੇਖੀ ਗਈ | ਜ਼ਿਕਰਯੋਗ ਹੈ ਕਿ ਬਰਫ਼ਬਾਰੀ ਹੋਣ ਦੇ ਨਾਲ ਇੱਥੇ ਸਾਰਾ ਖੇਤਰ ਢੱਕਿਆ ਹੋਇਆ ਹੈ |
ਲਾਹੌਲ ਸਪੀਤੀ ਜ਼ਿਲ੍ਹੇ ਵਿਚ ਹੋਈ ਬਰਫ਼ਬਾਰੀ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
