24 ਘੰਟਿਆਂ ਵਿਚ ਭਾਰਤ ਵਿਚ 53,256 ਨਵੇਂ ਕੋਰੋਨਾ ਦੇ ਮਾਮਲੇ

crorna/ nawanpunjab.com

ਨਵੀਂ ਦਿੱਲੀ, 21 ਜੂਨ (ਦਲਜੀਤ ਸਿੰਘ)- ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 53,256 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਙ ਇਸਦੇ ਨਾਲ ਹੀ 1422 ਮੌਤਾਂ ਹੋਈਆਂ ਹਨ ਙ

Leave a Reply

Your email address will not be published. Required fields are marked *