ਚੰਡੀਗੜ੍ਹ, 30 ਅਕਤੂਬਰ (ਦਲਜੀਤ ਸਿੰਘ)- ਨਰਮੇ ਦੀ ਫ਼ਸਲ ਨੂੰ ਲੱਗੀ ਗੁਲਾਬੀ ਸੁੰਡੀ ਦੇ ਮੁੱਦੇ ‘ਤੇ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ |
ਗੁਲਾਬੀ ਸੁੰਡੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਵਲੋਂ ਪ੍ਰੈਸ ਕਾਨਫਰੰਸ, ਮੁਆਵਜ਼ਾ ਦੇਣ ਦਾ ਐਲਾਨ
