ਲੁਧਿਆਣਾ,14 ਮਾਰਚ (ਬਿਊਰੋ)- ਲੁਧਿਆਣਾ ਵਿਚ ਰੀਅਲ ਅਸਟੇਟ ਡਿਵੈਲਪਰ ਓਮੈਕਸ ਗਰੁੱਪ ਦੇ ਠਿਕਾਣਿਆਂ ‘ਤੇ ਆਮਦਨ ਕਰ ਵਿਭਾਗ ਵਲੋਂ ਤਲਾਸ਼ੀ ਲਈ ਜਾ ਰਹੀ ਹੈ। ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਵਿਚ ਓਮੈਕਸ ਗਰੁੱਪ ਦੇ ਕਈ ਸਥਾਨਾਂ ‘ਤੇ ਤਲਾਸ਼ੀ ਜਾਰੀ ਹੈ।
ਲੁਧਿਆਣਾ : ਰੀਅਲ ਅਸਟੇਟ ਡਿਵੈਲਪਰ ਓਮੈਕਸ ਗਰੁੱਪ ਦੇ ਠਿਕਾਣਿਆਂ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ
