ਮੰਡੀ,(ਹਿਮਾਚਲ ਪ੍ਰਦੇਸ਼), 30 ਅਕਤੂਬਰ (ਦਲਜੀਤ ਸਿੰਘ)-ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ | ਬੂਥ ਨੰਬਰ 77 ਤੋਂ ਦ੍ਰਿਸ਼ ਸਾਹਮਣੇ ਆਇਆ ਹੈ, ਜਿਥੇ ਲੋਕ ਵੋਟਿੰਗ ਲਈ ਪਹੁੰਚ ਰਹੇ ਹਨ |
ਮੰਡੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ

Journalism is not only about money