ਬਠਿੰਡਾ, 16 ਜੁਲਾਈ (ਦਲਜੀਤ ਸਿੰਘ)- ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਗਨਰੇਗਾ ਕਰਮਚਾਰੀਆਂ ਨੇ ਮਾਰਚ ਕਰਨ ਉਪਰੰਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਪਹੁੰਚ ਕੇ ਸਰਕਾਰ ਦੇ ਝੂਠਾਂ ਦੀ ਪੰਡ ਸਾੜੀ |
ਮਗਨਰੇਗਾ ਕਰਮਚਾਰੀਆਂ ਨੇ ਵਿੱਤ ਮੰਤਰੀ ਦਫ਼ਤਰ ਅੱਗੇ ਸਾੜੀ ਝੂਠਾਂ ਦੀ ਪੰਡ

Journalism is not only about money