ਫਿਲੌਰ : ਰੇਲਵੇ ਸਟੇਸ਼ਨ ਫਿਲੌਰ ਵਿਖੇ ਲੋਹੀਆ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਮੇਸ਼ ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਫਿਲੌਰ ਪਲੇਟਫਾਰਮ ਨੰਬਰ 3 ਤੇ ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਜਿਵੇਂ ਹੀ ਰੁਕੀ ਤਾਂ ਰੇਲ ਗੱਡੀ ਦੇ ਡੱਬੇ ਉੱਪਰ ਇੱਕ ਵਿਅਕਤੀ ਚੜ੍ਹ ਗਿਆ।
ਰੇਲ ਗੱਡੀ ‘ਤੇ ਚੜ੍ਹਦੇ ਸਮੇਂ ਵਿਅਕਤੀ ਨੇ ਬਿਜਲੀ ਦੀਆਂ ਤਾਰਾਂ ਨੂੰ ਪਾਇਆ ਹੱਥ, ਹਾਲਤ ਗੰਭੀਰ
