ਚੰਡੀਗੜ੍ਹ, 4 ਦਸੰਬਰ-ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਸੰਯੁਕਤ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਨੇ ਅੱਜ ਪ੍ਰਮੁੱਖ ਸਕੱਤਰ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਹੁੱਕਮ ਅਨੁਸਾਰ ਅੱਜ ਵਿਭਾਗ ਦੇ ਮੁੱੱਖ ਦਫ਼ਤਰ ਲਾਈਵ ਸਟਾਕ ਕੰਮਲੈਕਸ ਮੋਹਾਲੀ ਵਿਖੇ ਡਾਇਰੈਕਟਰ ਪਸੂ਼ ਪਾਲਣ ਪਾਲਣ ਦੀ ਖਾਲੀ ਪਈ ਆਸਾਮੀ ਦਾ ਚਾਰਜ ਸੰਭਾਲ ਲਿਆ ਇਸ ਮੌਕੇ ਸੁਪਰਡੈਂਟ ਸੀਨੀਅਰ ਵੈਟਨਰੀ ਅਫਸਰ ਡਾਕਟਰ ਅਮਰ ਇਕਬਾਲ ਸਿੰਘ, ਡਾਕਟਰ ਮਨਿੰਦਰਪਾਲ ਸਿੰਘ ਅਵਤਾਰ ਸਿੰਘ ਭੰਗੂ ਸਿਕੰਦਰ ਸਿੰਘ ,ਗੁਰਸ਼ਰਨ ਸਿੰਘ ,ਹਰਵਿੰਦਰ ਕੋਰ ਪੀ ਏ,ਸੰਗੀਤਾ ਪੀ ਏ ,ਬਲਜੀਤ ਸਿੰਘ ਸੁਪਰਡੈਂਟ,ਤਰਸੇਮ ਰਾਜ ਸੁਪਰਡੈਂਟ,ਨਿਰਮਲ ਸਿੰਘ ,ਨਰਿੰਦਰ ਸਿੰਘ, ਕੁਲਬੀਰ ਕੌਰ ਆਦਿ ਨੇ ਡਾਕਟਰ ਗੁਰਸ਼ਰਨਜੀਤ ਬੇਦੀ ਬੁਕੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਨੇ ਉਹਨਾ ਦੀ ਡਾਇਰੈਕਟਰ ਪਸੂ਼ ਵਿਭਾਗ ਪੰਜਾਬ ਨਿਯੁਕਤੀ ਕਰਨ ਤੇ ਵਿਭਾਗ ਦੇ ਮਾਣਯੋਗ ਮੰਤਰੀ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਦਾਰ ਗੁਰਮੀਤ ਸਿੰਘ ਖੁਡੀਆ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ ਹੈ ਜਿਹਨਾ ਨੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਦਾ ਅਹਿਮ ਅਹੁੱਦਾ ਸੌਂਪ ਕਿ ਮੇਰੇ ਤੇ ਵਿਸਵਾਸ ਪ੍ਰਗਟ ਕੀਤਾ ਹੈ
Related Posts
ਨਵੇਂ ਕੈਬਨਿਟ ਮੰਤਰੀਆਂ ਨੂੰ ਰਾਜਾ ਵੜਿੰਗ ਨੇ ਦਿੱਤੀ ਵਧਾਈ
ਸ੍ਰੀ ਮੁਕਤਸਰ ਸਾਹਿਬ, 19 ਮਾਰਚ – ਪੰਜਾਬ ਦੀ ਵਜ਼ਾਰਤ ‘ਚ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ…
ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਵੰਡਾਉਣ ਪਹੁੰਚੇ ਬਿਕਰਮ ਮਜੀਠੀਆ, ਪੰਜਾਬ ਸਰਕਾਰ ’ਤੇ ਬੋਲਿਆ ਵੱਡਾ ਹਮਲਾ
ਮਾਨਸਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਬੁੱਧਵਾਰ ਨੂੰ ਪਿੰਡ ਮੂਸਾ ਪਹੁੰਚੇ, ਜਿਥੇ ਉਨ੍ਹਾਂ ਨੇ ਮਰਹੂਮ…
ਪੰਜਾਬ ’ਚ ਲੰਪੀ ਸਕਿੱਨ ਤੋਂ ਬਚਾਅ ਲਈ ਵਿਆਪਕ ਟੀਕਾਕਰਨ ਮੁਹਿੰਮ 25 ਤੋਂ: ਖੁੱਡੀਆਂ
ਚੰਡੀਗੜ੍ਹ, 24 ਫਰਵਰੀ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ…