ਬੜੇ ਲੋਕ ਜਾਖੜਾਂ ਦਾ ਫਾਤੀਆ ਪੜ੍ਹਨ ਆਏ, ਉਹ ਉਨ੍ਹਾਂ ਨੂੰ ਉਧੇੜ ਦੇਣਗੇ : ਸੁਨੀਲ ਜਾਖੜ

ਫਾਜ਼ਿਲਕਾ : ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈਕੇ ਸਮਾਜ ਦਾ ਹਰ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਬਦਮਾਸ਼ਾਂ ਦੇ ਉੱਚੇ ਹੌਸਲੇ ਦੇਖ ਕੇ, ਹਰ ਵਿਅਕਤੀ ਦੇ ਮਨ ਵਿਚ ਡਰ ਹੈ ਕਿ ਕੱਲ੍ਹ ਮੈਂ ਵੀ ਉਨ੍ਹਾਂ ਦਾ ਸ਼ਿਕਾਰ ਹੋ ਸਕਦਾ ਹਾਂ ਤੇ ਸਾਡੇ ਕਾਰੋਬਾਰੀ ਭਰਾ ਸੰਜੇ ਵਰਮਾ ਦੀ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ ‘ਚ ਭਾਜਪਾ ਵੱਲੋਂ ਭਗਤ ਸਿੰਘ ਚੌਕ ਵਿਖੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ‘ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ।

Leave a Reply

Your email address will not be published. Required fields are marked *