ਜਲੰਧਰ, 4 ਅਪ੍ਰੈਲ – ਪੰਜਾਬ ਦੇ ਖਪਤਕਾਰਾਂ ਨੂੰ ਤਿੰਨ ਸਾਲ ਤੋਂ ਲਗਾਤਾਰ ਮਹਿੰਗੀ ਬਿਜਲੀ ਦਰਾਂ ਤੋਂ ਰਾਹਤ ਮਿਲਦੀ ਰਹੀ ਹੈ ਤੇ ਹੁਣ ‘ਆਪ’ ਸਰਕਾਰ ਦੇ ਪਹਿਲੇ ਸਾਲ ‘ਚ ਵੀ ਖਪਤਕਾਰਾਂ ‘ਤੇ ਕੋਈ ਭਾਰ ਨਹੀਂ ਪਾਇਆ ਗਿਆ | ਦੂਜੇ ਪਾਸੇ ਪਾਵਰਕਾਮ ਦਾ ਕਈ ਸਾਲਾਂ ਤੋਂ ਚੱਲ ਰਿਹਾ 17000 ਕਰੋੜ ਦਾ ਕਰਜ਼ਾ ਘਟਣ ਦਾ ਨਾਂਅ ਨਹੀਂ ਲੈ ਰਿਹਾ, ਜਿਸ ਕਰਕੇ ਆਪਣੇ ਵਧੇ ਖਰਚਿਆਂ ਦੀ ਅਦਾਇਗੀ ਕਰਨ ਲਈ ਪਾਵਰਕਾਮ ਨੂੰ ਇਸ ਸਾਲ ਹੋਰ ਕਰਜ਼ੇ ਲੈਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ | ਮਾਹਿਰਾਂ ਮੁਤਾਬਿਕ ਮਹਿੰਗਾ ਕੋਲਾ ਹੋਣ ਕਰਕੇ ਪਾਵਰਕਾਮ ਨੂੰ ਇਸ ਸਾਲ 500 ਕਰੋੜ ਦੇ ਕਰੀਬ ਵਾਧੂ ਰਕਮ ਦੀ ਅਦਾਇਗੀ ਕਰਨੀ ਪਏਗੀ |
Related Posts

ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਮੁਲਤਵੀ
ਚੰਡੀਗੜ੍ਹ, 16 ਨਵੰਬਰ (ਦਲਜੀਤ ਸਿੰਘ)- ਏ.ਜੀ. ਹਰਿਆਣਾ ਬਲਦੇਵ ਰਾਜ ਮਹਾਜਨ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ…

ਪੰਜਾਬ ਵਜ਼ਾਰਤ ਵਲੋਂ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ
ਚੰਡੀਗੜ੍ਹ, 11 ਮਾਰਚ -ਪੰਜਾਬ ਵਜ਼ਾਰਤ ਨੇ ਸਾਲ 2023-24 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿਤੀ ਹੈ ਤੇ ਇਸ ਸਬੰਧੀ ਫੈਸਲਾ…

ਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ: ਸੈਂਸੈਕਸ 790 ਤੇ ਨਿਫਟੀ 247 ਅੰਕ ਹੇਠਾਂ ਆਏ
ਮੁੰਈ, 28 ਫਰਵਰੀ ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ 790 ਅੰਕ ਡਿੱਗ ਗਿਆ। 30…