9 ਮਹੀਨਿਆਂ ਤੱਕ ਪੁਲਾੜ ਵਿੱਚ ਫਸੇ ਰਹਿਣ ਤੋਂ ਬਾਅਦ, ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਖਰਕਾਰ ਧਰਤੀ ‘ਤੇ ਵਾਪਸ ਆ ਗਈ ਹੈ ਅਤੇ ਹੁਣ ਆਪਣੇ ਘਰ ਪਹੁੰਚ ਗਈ ਹੈ। ਜਦੋਂ ਸੁਨੀਤਾ ਘਰ ਪਹੁੰਚੀ ਤਾਂ ਉਸ ਦਾ ਦੋ ਪਾਲਤੂ ਕੁੱਤਿਆਂ ਲੈਬਰਾਡੋਰ, ਗਨਰ ਅਤੇ ਗੋਰਬੀ ਨੇ ਨਿੱਘਾ ਸਵਾਗਤ ਕੀਤਾ। ਦੋਵੇਂ ਕੁੱਤੇ ਸੁਨੀਤਾ ਨੂੰ ਦੇਖ ਕੇ ਖੁਸ਼ੀ ਨਾਲ ਛਾਲਾਂ ਮਾਰਦੇ ਅਤੇ ਉਸ ਨੂੰ ਪਿਆਰ ਕਰਦੇ ਨਜ਼ਰ ਆਏ।
9 ਮਹੀਨਿਆਂ ਬਾਅਦ ਸੁਨੀਤਾ ਵਿਲੀਅਮਜ਼ ਪਹੁੰਚੀ ਘਰ, ਵੇਖ ਪਾਲਤੂ ਕੁੱਤਿਆਂ ਨੂੰ ਚੜ੍ਹਿਆ ਚਾਅ
