ਪੰਜਾਬ ਸਰਕਾਰ ਨੇ ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਹੈ। ਬੀਬੀ ਸੰਧੂ, ਜਿਨ੍ਹਾਂ ਨੂੰ ਬੱਬੂ ਤੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਵੇਲੇ ਕਮਿਸ਼ਨ ਦੇ ਮੈਂਬਰ ਹਨ। ਉਹ ਅਗਲੇ ਹੁਕਮਾਂ ਤੱਕ ਚੇਅਰਮੈਨ ਰਹਿਣਗੇ।
Punjab news ਹਰਮੋਹਨ ਕੌਰ ਸੰਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਵਾਧੂ ਚਾਰਜ
