ਨਵੀਂ ਦਿੱਲੀ : ਨੂਹ ‘ਚ ਪਾਲਡਾ ਪਿੰਡ ਦੇ ਰਹਿਣ ਵਾਲੇ ਸਲੀਮ ਨੇ ਜ਼ਿਲ੍ਹੇ ਫਿਰੋਜ਼ਪੁਰ ਝੀਰਕਾ ਦੇ ਵਿਧਾਇਕ ਮਾਮਨ ਖਾਨ ਨੂੰ ਵੋਟ ਨਾ ਦੇਣ ਦੇ ਬਦਲੇ ‘ਚ ਗਾਲ੍ਹਾਂ ਤੇ ਜਾਨ ਤੋਂ ਮਾਰਨ ਦੀ ਤੇ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦਿੱਤੀ ਗਈ।
ਮਾਮਲੇ ਨੂੰ ਲੈ ਕੇ ਸਲੀਮ ਨੇ ਫਿਰੋਜ਼ਪੁਰ ਝਿਰਕਾ ਪੁਲਿਸ ਨੂੰ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਸ਼ਿਕਾਇਤ ਦੀ ਕਾਪੀ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਵੀ ਭੇਜੀ। ਸ਼ਿਕਾਇਤਕਰਤਾ ਸਲੀਮ ਦਾ ਕਹਿਣਾ ਹੈ ਕਿ ਜੇ ਕਾਰਵਾਈ ਨਹੀਂ ਕੀਤੀ ਤਾਂ ਮਾਮਲੇ ਨੂੰ ਹਾਈਕੋਰਟ ਲਿਜਾਇਆ ਜਾਵੇਗਾ।