ਕੋਲਕਾਤਾ : RG Kar Case ਦੇ ਜੂਨੀਅਰ ਡਾਕਟਰਾਂ ਨੇ ਆਰਜੀ ਕਰ ਕੇਸ ਵਿੱਚ ਜਲਦੀ ਨਿਆਂ ਸਮੇਤ ਕਈ ਮੰਗਾਂ ਨੂੰ ਲੈ ਕੇ ਮੁੜ ਮੁਕੰਮਲ ਹੜਤਾਲ ਕੀਤੀ। ਮੰਗਲਵਾਰ ਸਵੇਰ ਤੋਂ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਸ਼ੁਰੂ ਹੋ ਗਈ।
ਬੰਗਾਲ ‘ਚ ਜੂਨੀਅਰ ਡਾਕਟਰਾਂ ਦਾ ‘ਹੱਲਾਬੋਲ’, ਫਿਰ ਮੁਕੰਮਲ ਹੜਤਾਲ ਦਾ ਐਲਾਨ
