ਇੰਦੌਰ, 1 ਮਾਰਚ-ਤੀਸਰੇ ਟੈਸਟ ਵਿਚ ਆਸਟ੍ਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਖ਼ਰਾਬ ਬੱਲੇਬਾਜ਼ੀ ਦੇ ਚੱਲਦਿਆਂ ਭਾਰਤ ਦੀ ਪੂਰੀ ਟੀਮ 33.2 ਓਵਰਾਂ ‘ਚ 109 ਦੌੜਾਂ ਬਣਾ ਕੇ ਆਊਟ ਹੋ ਗਈ।
ਭਾਰਤ-ਆਸਟ੍ਰੇਲੀਆ ਤੀਸਰਾ ਟੈਸਟ:ਪਹਿਲੀ ਪਾਰੀ ‘ਚ ਭਾਰਤ ਦੀ ਪੂਰੀ ਟੀਮ 109 ਦੌੜਾਂ ਬਣਾ ਕੇ ਆਊਟ
