ਚੰਡੀਗੜ੍ਹ : ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ‘ਚ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨਹੀਂ ਸ਼ਾਮਲ ਹੋਏ। ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ (Vijay Rupani) ਨੇ ਕਿਹਾ ਕਿ ਜਾਖੜ ਨਿੱਜੀ ਕੰਮ ਲਈ ਦਿੱਲੀ ਗਏ ਹਨ। ਉਹ ਅਗਲੀ ਮੀਟਿੰਗ ‘ਚ ਆਉਣਗੇ। ਜਾਖੜ ਦੇ ਅਸਤੀਫੇ ਦੇ ਪ੍ਰਸਤਾਵ ‘ਤੇ ਚਰਚਾ ਕਰਦਿਆਂ ਰੂਪਾਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਅਸਤੀਫਾ ਨਹੀਂ ਦਿੱਤਾ ਹੈ।
ਪੰਜਾਬ ਭਾਜਪਾ ਦੀ ਮੀਟਿੰਗ ‘ਚ ਨਹੀਂ ਸ਼ਾਮਲ ਹੋਏ ਸੂਬਾ ਪ੍ਰਧਾਨ ਸੁਨੀਲ ਜਾਖੜ, ਵਿਜੈ ਰੂਪਾਨੀ ਨੇ ਕਿਹਾ- ਨਹੀਂ ਦਿੱਤਾ ਅਸਤੀਫ਼ਾ
