ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਜਿਸ ਕਾਰਨ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਬੈਂਕ ਬੰਦ ਰਹਿਣਗੇ। ਦਰਅਸਲ 2 ਅਕਤੂਬਰ ਯਾਨੀ ਬੁੱਧਵਾਰ ਨੂੰ ਗਾਂਧੀ ਜੈਅੰਤੀ ਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਹੈ। ਇਸ ਦੇ ਨਾਲ ਹੀ ਨਵਰਾਤਰੀ ਕਲਸ਼ ਸਥਾਪਨਾ ਵੀ ਤਿੰਨ ਅਕਤੂਬਰ ਨੂੰ ਹੀ ਹੋਵੇਗੀ। ਪੂਰੇ ਅਕਤੂਬਰ ਮਹੀਨੇ ‘ਚ ਕਈ ਵੱਡੇ ਤਿਉਹਾਰ ਜਿਵੇਂ ਦੁਸਹਿਰਾ, ਵਾਲਮੀਕਿ ਜੈਅੰਤੀ ਤੇ ਦੀਵਾਲੀ ਵਰਗੇ ਤਿਉਹਾਰ ਆ ਰਹੇ ਹਨ। 2 ਅਕਤੂਬਰ ਨੂੰ ਜਨਤਕ ਛੁੱਟੀ ਕਾਰਨ ਬੈਂਕ, ਸਰਕਾਰੀ ਦਫ਼ਤਰ ਤੇ ਸਕੂਲ-ਕਾਲਜ ਬੰਦ ਰਹਿਣਗੇ ਜਦਕਿ ਅਕਤੂਬਰ ਨੂੰ ਰਾਜਸਥਾਨ ਤੇ ਪੰਜਾਬ ‘ਚ ਅਗਰਸੇਨ ਜੈਅੰਤੀ ਦੀ ਛੁੱਟੀ ਰਹੇਗੀ।
Related Posts
ਪੁਰਾਣੀ ਰੰਜਸ਼ ਨੂੰ ਲੈ ਕੇ ਦਾਤਰਾਂ ਨਾਲ ਹੋਏ ਹਮਲੇ ‘ਚ ਇਕ ਨੌਜਵਾਨ ਦੀ ਮੌਤ
ਸੁਲਤਾਨਵਿੰਡ, 2 ਸਤੰਬਰ – ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਖ਼ਾਲਸਾ ਨਗਰ ਕੋਟ ਮਿੱਤ ਸਿੰਘ ਵਿਖੇ ਪੁਰਾਣੀ ਰੰਜਸ਼ ਨੂੰ ਲੈ ਕੇ…
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 1 ਫਰਵਰੀ ਨੂੰ ਸ਼ਹੀਦਾਂ ਦੀ ਧਰਤੀ ਵਿਧਾਨ ਸਭਾ ਹਲਕਾ ਸ੍ਰੀ…
340 ਦਿਨਾਂ ਬਾਅਦ ਅਜਨਾਲਾ ਪਹੁੰਚੇ ਕਿਸਾਨਾਂ ਦਾ ਵਿਲੱਖਣ ਤਰੀਕੇ ਨਾਲ ਹੋਇਆ ਸਵਾਗਤ
ਅਜਨਾਲਾ, 13 ਦਸੰਬਰ (ਦਲਜੀਤ ਸਿੰਘ)- ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਕਿਸਾਨ ਅੰਦੋਲਨ ‘ਤੇ ਫ਼ਤਹਿ ਪਾਉਣ ਉਪਰੰਤ 340 ਦਿਨਾਂ ਬਾਅਦ…