ਰੁਦਰਪ੍ਰਯਾਗ। Kedarnath Dham : ਅੱਜ ਯਾਨੀ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਸੋਨਪ੍ਰਯਾਗ ਤੋਂ ਅੱਗੇ ਕੇਦਾਰਨਾਥ ਧਾਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। 15 ਸੌ ਤੋਂ ਵੱਧ ਯਾਤਰੀਆਂ ਨੂੰ ਸੋਨਪ੍ਰਯਾਗ ‘ਚ ਰੋਕਿਆ ਗਿਆ ਹੈ।
ਭਾਰੀ ਮੀਂਹ ਨੇ ਰੋਕ ਦਿੱਤੀ ਕੇਦਾਰਨਾਥ ਯਾਤਰਾ, ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨੇ ਵਧਾਈ ਠੰਢ
