ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (jasprit bumrah) ਨੂੰ ਮੌਜੂਦਾ ਸਮੇਂ ਦੇ ਬਿਹਤਰੀਨ ਗੇਂਦਬਾਜ਼ਾਂ ‘ਚ ਗਿਣਿਆ ਜਾਂਦਾ ਹੈ। ਉਸ ਦੇ ਸਾਹਮਣੇ ਬਿਹਤਰੀਨ ਬੱਲੇਬਾਜ਼ ਵੀ ਕੰਬਦੇ ਹਨ। ਬੁਮਰਾਹ ਦੇ ਨਾਂ ਤੋਂ ਕਈ ਬੱਲੇਬਾਜ਼ ਡਰਦੇ ਹਨ ਪਰ ਬੁਮਰਾਹ ਕਿਸੇ ਵੀ ਬੱਲੇਬਾਜ਼ ਤੋਂ ਨਹੀਂ ਡਰਦੇ। ਉਹ ਯਕੀਨੀ ਤੌਰ ‘ਤੇ ਸਾਰੇ ਬੱਲੇਬਾਜ਼ਾਂ ਦਾ ਸਨਮਾਨ ਕਰਦਾ ਹੈ ਪਰ ਡਰਦਾ ਨਹੀਂ ਹੈ। ਬੁਮਰਾਹ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ।
Jasprit Bumrah ਨੂੰ ਨਹੀਂ ਹੈ ਕਿਸੇ ਬੱਲੇਬਾਜ਼ ਦਾ ਡਰ, ਕਿਹਾ- ਮੈਨੂੰ ਕੋਈ ਨਹੀਂ ਰੋਕ ਸਕਦਾ
