ਮਾਨਸਾ : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਾਨਸਾ ਦੀ ਅਦਾਲਤ ’ਚ ਅੱਜ ਪੇਸ਼ੀ ਸੀ। ਇਸ ਦੌਰਾਨ ਚਾਰ ਮੁਲਜ਼ਮਾਂ ਜੱਗੂ ਭਗਵਾਨਪੁਰੀਆ, ਦੀਪਕ ਟੀਨੂੰ, ਦੀਪਕ ਮੁੰਡੀ ਤੇ ਕਪਿਲ ਪੰਡਿਤ ਨੂੰ ਛੱਡ ਹੋਰ ਸਾਰੇ ਮੁਲਜ਼ਮ ਵੀਸੀ ਰਾਹੀਂ ਪੇਸ਼ ਹੋਏ। ਇਸ ਮਾਮਲੇ ‘ਚ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ’ਚ ਅੱਜ ਪੇਸ਼ੀ ਸੀ ਅਤੇ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਗਲੀ ਪੇਸ਼ੀ ’ਤੇ ਗਵਾਹ ਪੇਸ਼ ਹੋ ਜਾਣਗੇ ਕਿਉਂਕਿ ਅੱਜ ਵਕੀਲਾਂ ਦੇ ਹੜਤਾਲ ‘ਤੇ ਚੱਲਦਿਆਂ ਅਦਾਲਤ ਵਿੱਚ ਜਿੱਥੇ ਕੇਸ ਦੀ ਪ੍ਰੋਸੀਡਿੰਗ ਨਹੀਂ ਹੋਈ। ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਸਿੱਧੂ ਕਤਲ ਮਾਮਲੇ ‘ਚ ਅੱਜ ਪੇਸ਼ੀ ਸੀ ਅਤੇ ਅਗਲੀ ਤਾਰੀਖ 16 ਅਗਸਤ 2024 ਤੈਅ ਕੀਤੀ ਹੈ। ਇਸ ਮੌਕੇ ਵੀਸੀ ਰਾਹੀਂ ਸਾਰੇ ਮੁਲਜ਼ਮਾਂ ਦੀ ਪੇਸ਼ੀ ਹੋਈ ਹੈ, ਪਰ ਦੀਪਕ ਟੀਨੂੰ , ਕਪਿਲ ਪੰਡਿਤ, ਜੱਗੂ ਭਗਵਾਨਪੁਰੀਆ ਤੇ ਦੀਪਕ ਮੁੰਡੀ ਪੇਸ਼ ਨਹੀਂ ਹੋ ਸਕੇ।
Related Posts
ਭਾਰਤ ਦਾ ਦੁਨੀਆ ਭਰ ‘ਚ ਡੰਕਾ, PM ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਨੇ ਦਿੱਤਾ ਸਰਵਉੱਚ ਸਨਮਾਨ
ਇੰਟਰਨੈਸ਼ਨਲ ਡੈਸਕ- ਭਾਰਤ ਦਾ ਡੰਕਾ ਇਨ੍ਹੀਂ ਦਿਨੀਂ ਦੁਨੀਆ ‘ਚ ਗੂੰਜ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ਾਂ ਨੇ…
ਕਾਂਗਰਸ ਨੇ 8 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਕਾਂਗਰਸ ਨੇ ਹਰਿਆਣਾ ਦੀਆਂ ਅੱਠ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ…
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
ਸ੍ਰੀਨਗਰ, 23 ਸਤੰਬਰ (ਦਲਜੀਤ ਸਿੰਘ)- ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. ‘ਤੇ ਉੜੀ ਨੇੜੇ ਰਾਮਪੁਰ ਸੈਕਟਰ ‘ਚ 3…