ਰਾਂਚੀ : ਰਾਜਧਾਨੀ ਰਾਂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਉਸ ਸਮੇਂ ਵੱਡੀ ਕਮੀ ਆਈ ਜਦੋਂ ਉਨ੍ਹਾਂ ਦੇ ਕਾਫਲੇ ਦੇ ਸਾਹਮਣੇ ਅਚਾਨਕ ਇਕ ਔਰਤ ਨਜ਼ਰ ਆਈ। ਇਸ ਤੋਂ ਬਾਅਦ ਗਤੀਸ਼ੀਲ ਐਸਪੀਜੀ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ ਕਾਫ਼ਲੇ ਨੂੰ ਰੋਕ ਕੇ ਤੁਰੰਤ ਮਹਿਲਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।
PM ਮੋਦੀ ਨੂੰ ਮਿਲਣ ਲਈ ਬੇਤਾਬ ਔਰਤ ਨੇ ਕਾਫ਼ਲੇ ਅੱਗੇ ਮਾਰੀ ਛਾਲ, ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਕਰਨ ‘ਤੇ ਤਿੰਨ ਜਵਾਨ ਮੁਅੱਤਲ
