ਮੋਹਾਲੀ : ਵਿਜੀਲੈਂਸ ਬਿਊਰੋ ਦੇ ਦਫ਼ਤਰ ਅੱਗੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰਾਂ ਤੇ ਪਲਾਟਾਂ ਦੇ ਘਪਲ਼ੇ ਦੇ ਪੀੜਤਾਂ ਨੇ ਧਰਨਾ ਦਿੱਤਾ। ਇਸ ਦੌਰਾਨ ਸਤਨਾਮ ਦਾਊ ਨੇ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਪੁਤਲਿਆਂ ਦੇ ਗਲਾਂ ‘ਚ ਜੁੱਤੀਆਂ ਦੇ ਹਾਰ ਪਾਕੇ ਨਾਅਰੇਬਾਜ਼ੀ ਕੀਤੀ ਤੇ ਰਹਿੰਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਨੂੰ ਤੁਰੰਤ ਪਰਚਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਧਰਨੇ ‘ਚ ਸਤਨਾਮ ਦਾਊਂ, ਡਾਕਟਰ ਦਲੇਰ ਸਿੰਘ ਮੁਲਤਾਨੀ, ਡੀ ਐਸ ਪੀ ਸੇਖੋਂ, ਤਰਜਿੰਦਰ ਸਿੰਘ, ਪ੍ਰਦੀਪ ਸ਼ਰਮਾ, ਮੀਨਾਕਸ਼ੀ, ਗੁਰਦੀਪ ਡਾਕਟਰ ਸਿੰਘ, ਦਿਲਬਾਗ ਸਿੰਘ,ਦਿਲਾਵਰ ਸਿੰਘ, ਕੈਪਟਨ ਬਾਜਵਾ, ਨਵਦੀਪ ਬੋਪਾਰਾਏ, ਤੋਂ ਫਿਲਿਪਸ ਸੰਘਰਸ ਕਮੇਟੀ ਤੋਂ ਜੇ ਪੀ ਸਿੰਘ, ਜਗਤਾਰ ਸਿੰਘ, ਕੁਲਜੀਤ ਸਿੰਘ, ਪਰਮਜੀਤ ਸਿੰਘ , ਜਸਵਿੰਦਰ ਕੌਰ, ਸੁਨੀਤਾ ਰਾਣੀ, ਮਨਜਿੰਦਰ ਸਿੰਘ ਧਰਮਗੜ੍ਹ ਆਦਿ ਸ਼ਾਮਲ ਹਨ।
Related Posts
ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ: ਰਮਨ ਬਹਿਲ
ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀਆਂ 2704 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ…
ਹਿਮਾਚਲ ਪ੍ਰਦੇਸ਼ ‘ਚ ਅਚਾਨਕ ਆਇਆ ਹੜ੍ਹ : ਸੋਲਾਂਗ ਨਾਲੇ ‘ਚ 2 ਲੋਕਾਂ ਦੇ ਡੁੱਬਣ ਤੋਂ ਬਾਅਦ ਬਚਾਅ ਕੰਮ ਸ਼ੁਰੂ
ਕੁੱਲੂ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਸੋਲਾਂਗ ਨਾਲੇ ਵਿਚ ਸੋਮਵਾਰ ਨੂੰ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹ ‘ਚ 2 ਲੋਕਾਂ ਦੇ…
ਰਾਜਾ ਵੜਿੰਗ ਨੇ ਨਵਜੋਤ ਸਿੱਧੂ ਸਮੇਤ ਜਾਰੀ ਕੀਤੀ ਪੰਜਾਬ ਕਾਂਗਰਸ ਕਮੇਟੀ ਦੇ 172 ਮੈਂਬਰਾਂ ਦੀ ਸੂਚੀ
ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਪੰਜਾਬ ਕਾਂਗਰਸ ਕਮੇਟੀ ਦੇ 172 ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ…