ਅੰਮ੍ਰਿਤਸਰ ਪ੍ਰਸ਼ਾਸਨ ਅਤੇ ਸੁਧੀਰ ਸੂਰੀ ਦੇ ਪਰਿਵਾਰ ਵਿਚਾਰ ਸੂਰੀ ਦੇ ਸੰਸਕਾਰ ਨੂੰ ਲੈਕੇ ਸਹਿਮਤੀ ਹੋ ਗਈ ਹੈ ਤੇ ਉਸ ਦਾ ਸੰਸਕਾਰ ਭਲਕੇ ਬਾਰਾਂ ਵਜੇ ਕੀਤਾ ਜਾਵੇਗਾ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਨੇ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਦੇ ਇਕ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਤਾਂ ਕਿ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾਵੇ।
ਇਸ ਤੋਂ ਪਹਿਲਾਂ ਵੱਖ ਵੱਖ ਹਿੰਦੂ ਸੰਗਠਨਾਂ ਤੇ ਐਂਟੀ ਟੈਰਿਸਟ ਫਰੰਟ ਦੇ ਆਗੂ ਸੰਛਿਡਆਲ ਨੇ ਅੰਮ੍ਰਿਤਪਾਲ ਦੀ ਫੌਰੀ ਗਿਰਫਤਾਰੀ ਦੀ ਮੰਗ ਕੀਤੀ ਸੀ।
ਸੂਰੀ ਦੇ ਸੰਸਕਾਰ ਬਾਰੇ ਸਹਿਮਤੀ ਬਣੀ
