ਨਵੀਂ ਦਿੱਲੀ, 2 ਨਵੰਬਰ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪ੍ਰਵੀਨ ਨੇਤਰੂ (ਭਾਜਪਾ ਯੁਵਾ ਮੋਰਚਾ ਵਰਕਰ) ਕਤਲ ਕੇਸ ਵਿਚ ਲੋੜੀਂਦੇ 4 ਪਾਬੰਦੀਸ਼ੁਦਾ ਪੀ.ਐਫ.ਆਈ. ਮੈਂਬਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਲਈ ਨਕਦ ਇਨਾਮ ਦਾ ਐਲਾਨ ਕੀਤਾ ਹੈ।
ਐਨ.ਆਈ.ਏ ਵਲੋਂ ਪਾਬੰਦੀਸ਼ੁਦਾ ਪੀ.ਐਫ਼.ਆਈ ਮੈਂਬਰਾਂ ਦੀ ਸੂਚਨਾ ਦੇਣ ਵਾਲੇ ਲਈ ਨਕਦ ਇਨਾਮ ਦਾ ਐਲਾਨ
