ਨਵੀਂ ਦਿੱਲੀ, 2 ਨਵੰਬਰ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਤਲਬ ਕੀਤਾ ਹੈ। ਈ.ਡੀ. ਨੇ ਉਸ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਪੁੱਛਗਿਛ ਲਈ 3 ਨਵੰਬਰ ਨੂੰ ਰਾਂਚੀ ਦਫ਼ਤਰ ‘ਚ ਪੇਸ਼ ਹੋਣ ਲਈ ਕਿਹਾ ਹੈ।
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਈ.ਡੀ. ਨੇ ਕੱਲ੍ਹ ਪੁੱਛਗਿਛ ਲਈ ਬੁਲਾਇਆ
