ਬਰਨਾਲਾ, 22 ਅਗਸਤ – ਸਥਾਨਕ ਬਰਨਾਲਾ-ਸੰਘੇੜਾ ਰੋਡ ‘ਤੇ ਸਥਿਤ ਨਿੱਜੀ ਸਕੂਲ ਵਿਚ ਅੱਜ ਅਧਿਆਪਕ ਵਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਰੋਸ ਵਜੋਂ ਵਿਦਿਆਰਥੀ ਦੇ ਮਾਪਿਆਂ ਵਲੋਂ ਧਰਨਾ ਲਗਾ ਦਿੱਤਾ ਅਤੇ ਉਕਤ ਮਾਮਲੇ ‘ਚ ਅਧਿਆਪਕ ਅਤੇ ਮੈਨੇਜਮੈਂਟ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਮਾਪਿਆਂ ਨੇ ਕਿਹਾ ਕਿ ਜੇਕਰ ਹੱਲ ਨਾ ਹੋਇਆ ਤਾਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
Related Posts
ਕਿਸਾਨ ਮੰਗਾਂ ਨੂੰ ਲੈ ਕੇ ਫ਼ੇਜ਼-8 ਵਿਚ ਵਿਸ਼ਾਲ ਰੈਲੀ
ਐੱਸ.ਏ.ਐੱਸ.ਨਗਰ, 26 ਨਵੰਬਰ-ਕਿਸਾਨ ਸੰਘਰਸ਼ ਦੇ 2 ਸਾਲ ਪੂਰੇ ਹੋਣ ‘ਤੇ ਕਿਸਾਨ ਮੰਗਾਂ ਨੂੰ ਲੈ ਕੇ 25 ਰਾਜਾਂ ਦੇ ਰਾਜਪਾਲਾਂ ਨੂੰ…
ਕਾਂਗਰਸ ਵਲੋਂ ਗੁਜਰਾਤ ਚੋਣਾਂ ਲਈ ਜ਼ੋਨਲ, ਲੋਕ ਸਭਾ ਅਤੇ ਹੋਰ ਅਬਜ਼ਰਵਰਾਂ ਦੀ ਨਿਯੁਕਤੀ
ਨਵੀਂ ਦਿੱਲੀ, 14 ਨਵੰਬਰ-ਕਾਂਗਰਸ ਨੇ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤੁਰੰਤ ਪ੍ਰਭਾਵ ਨਾਲ ਜ਼ੋਨਲ, ਲੋਕ ਸਭਾ ਅਤੇ ਹੋਰ…
30 ਅਕਤੂਬਰ ਨੂੰ ਹੋਣਗੀਆਂ 30 ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ
ਨਵੀਂ ਦਿੱਲੀ, 28 ਸਤੰਬਰ (ਦਲਜੀਤ ਸਿੰਘ)- ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ…