ਬਰਮਿੰਘਮ, 8 ਅਗਸਤ – ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਅੱਜ ਭਾਰਤ ਦੀਆਂ ਨਜ਼ਰਾਂ ਕੁਝ ਅਹਿਮ ਤਗਮਿਆਂ ‘ਤੇ ਹੋਣਗੀਆਂ। ਮਰਦਾਂ ਦੀ ਹਾਕੀ, ਬੈਡਮਿੰਟਨ ਅਤੇ ਟੇਬਲ-ਟੈਨਿਸ ਦੇ ਫਾਈਨਲ ‘ਚ ਭਾਰਤੀ ਖਿਡਾਰੀ ਸੋਨ ਤਗਮਾ ਜਿੱਤਣ ਦੀ ਪੂਰੀਆਂ ਉਮੀਦਾਂ ਹਨ। ਔਰਤਾਂ ਦੀ ਹਾਕੀ ਟੀਮ ਨੇ ਇਕ ਦਿਨ ਪਹਿਲਾਂ ਕਾਂਸੀ ਦਾ ਤਗਮਾ ਜਿੱਤ ਲਿਆ । ਮਰਦਾਂ ਦੀ ਹਾਕੀ ਟੀਮ ਕੋਲੋਂ ਸੋਨ ਤਗਮਾ ਜਿੱਤਣ ਦੀਆਂ ਬਹੁਤ ਸਾਰੀਆਂ ਉਮੀਦਾਂ ਹਨ।
ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਹੋਣਗੀਆਂ ਹੋਰ ਸੋਨ ਤਗਮਿਆਂ ‘ਤੇ
