ਨਵੀਂ ਦਿੱਲੀ : ਵਿਰਾਟ ਕੋਹਲੀ ਦਾ ਆਸਟ੍ਰੇਲੀਆ ਦੌਰਾ ਚੰਗਾ ਨਹੀਂ ਰਿਹਾ ਸੀ। ਕੋਹਲੀ ਨੇ ਪੰਜ ਮੈਚਾਂ ਵਿੱਚ ਸਿਰਫ਼ 190 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕੋਹਲੀ ਦੀ ਫਾਰਮ ਨੂੰ ਲੈ ਕੇ ਚਰਚਾ ਹੋ ਰਹੀ ਸੀ। ਉਸ ਦੀ ਫਾਰਮ ‘ਤੇ ਸਵਾਲ ਚੁੱਕੇ ਗਏ ਸਨ। ਭਾਰਤ ਨੂੰ ਇਸ ਸੀਰੀਜ਼ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਬੀਸੀਸੀਆਈ ਦੀ ਰਿਵਿਊ ਮੀਟਿੰਗ ‘ਚ ਕਿਹਾ ਗਿਆ ਸੀ ਕਿ ਵੱਡੇ ਖਿਡਾਰੀਆਂ ਨੂੰ ਵੀ ਰਣਜੀ ਟਰਾਫੀ ਖੇਡਣੀ ਚਾਹੀਦੀ ਹੈ।
ਵਿਰਾਟ ਕੋਹਲੀ ਹੋਇਆ ਜ਼ਖ਼ਮੀ, ਇਸ ਟੂਰਨਾਮੈਂਟ ‘ਚ ਨਹੀਂ ਲਵੇਗਾ ਹਿੱਸਾ, BCCI ਨੇ ਦਿੱਤੀ ਜਾਣਕਾਰੀ
