ਚੰਡੀਗੜ੍ਹ, 3 ਅਗਸਤ-ਮਾਨ ਸਰਕਾਰ ਵਲੋਂ ਵੱਡਾ ਫ਼ੈਸਲਾ ਲੈਂਦੇ ਹੋਏ ਮੂੰਗ ਦੀ ਸਰਕਾਰੀ ਖ਼ਰੀਦ ਦੀ ਤਾਰੀਖ਼ ਵਧਾ ਦਿੱਤੀ ਗਈ ਹੈ। ਹੁਣ 10 ਅਗਸਤ ਤੱਕ ਮੂੰਗ ਦੀ ਸਰਕਾਰੀ ਖ਼ਰੀਦ ਹੋਵੇਗੀ। ਦਸ ਦੇਈਏ ਕਿ ਪਹਿਲਾਂ 31 ਜੁਲਾਈ ਤੱਕ ਸਰਕਾਰੀ ਖ਼ਰੀਦ ਹੋਣੀ ਸੀ।
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਮੂੰਗ ਦੀ ਸਰਕਾਰੀ ਖ਼ਰੀਦ ਦੀ ਵਧਾਈ ਤਾਰੀਖ਼
