ਚੰਡੀਗੜ੍ਹ, 20 ਜੁਲਾਈ- ਪੰਜਾਬ ‘ਚ ਆਪ ਸਾਂਸਦ ਰਾਘਵ ਚੱਢਾ ਦਾ ਕੇਂਦਰ ਦੀ ਐੱਮ.ਐੱਸ.ਪੀ. ਕਮੇਟੀ ਦੇ ਖ਼ਿਲਾਫ਼ ਅੱਜ ਵੀ ਵਿਰੋਧੀ ਜਾਰੀ ਹੈ। ਸੰਸਦ ‘ਚ ਦੂਜੇ ਦਿਨ ਵੀ Suspension Notice ਦਾਖ਼ਲ ਕੀਤਾ ਗਿਆ। ਕੇਂਦਰ ਸਰਕਾਰ ਐੱਮ.ਐੱਸ.ਪੀ. ਕਮੇਟੀ ਨੂੰ ਭੰਗ ਕਰ ਨਵੀਂ ਨਿਰਪੱਖ ਕਮੇਟੀ ਬਣਾਵੇ। ਪੰਜਾਬ ਨੂੰ ਉਸ ਦੇ ਹੱਕ ਦੇਣ।
ਰਾਘਵ ਚੱਢਾ ਵਲੋਂ ਅੱਜ ਵੀ ਐੱਮ.ਐੱਸ.ਪੀ. ਕਮੇਟੀ ਦੇ ਖ਼ਿਲਾਫ਼ ਵਿਰੋਧ ਜਾਰੀ
