ਮੁੰਬਈ, 8 ਸਤੰਬਰ (ਦਲਜੀਤ ਸਿੰਘ)- ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਮਾਂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ।
Related Posts
‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਪਟਿਆਲਾ ਪੈਪਸੂ ਰਿਆਸਤ ਦਾ ਇਤਿਹਾਸਕ ਮਹੱਤਵ ਵਾਲਾ ਸ਼ਹਿਰ ਹੈ। ਇਸ ਸ਼ਹਿਰ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਪੁਸਤਕਾਂ ਲਿਖੀਆਂ ਹਨ। ਉਨ੍ਹਾਂ…
ਏ.ਟੀ.ਐੱਮ. ਭੰਨ 9 ਲੱਖ 74 ਹਜ਼ਾਰ ਚੋਰੀ ਕਰ ਫ਼ਰਾਰ ਹੋਏ ਚੋਰ
ਚੋਂਕੀਮਾਨ (ਜਗਰਾਓਂ ),12 ਨਵੰਬਰ (ਦਲਜੀਤ ਸਿੰਘ)- ਪਿੰਡ ਸਵੱਦੀ ਕਲਾਂ ਵਿਖੇ ਚੋਰਾਂ ਨੇ ਏ.ਟੀ.ਐੱਮ ਭੰਨ ਕੇ 9 ਲੱਖ 74 ਹਜ਼ਾਰ ਚੋਰੀ…
Crime Case: ਕਤਲ ਕੀਤੇ ਗਏ ਨੌਜਵਾਨ ਦੀ ਲਾਸ਼ ਕੌਮੀ ਸ਼ਾਹਰਾਹ ’ਤੇ ਰੱਖ ਕੇ ਲਾਇਆ ਧਰਨਾ
ਲੰਬੀ, ਪਿੰਡ ਕਿੱਲਿਆਂਵਾਲੀ ਦੇ ਸੈਂਕੜੇ ਲੋਕਾਂ ਨੇ 6 ਦਸੰਬਰ ਦੀ ਰਾਤ ਨੂੰ ਕਤਲ ਕੀਤੇ ਨੌਜਵਾਨ ਵਿਕਰਮ ਸਿੰਘ ਦੀ ਲਾਸ਼ ਅੱਜ…