ਸ਼ਹਿਣਾ/ਬਰਨਾਲਾ, 9 ਜੂਨ (ਸੁਰੇਸ਼)-ਸੁਖਬੀਰ ਸਿੰਘ ਬਾਦਲ ਨੇ ਸੁਖਪੁਰਾ ਮੋੜ ਵਿਖੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਦੇ ਹੱਕ ‘ਚ ਭਰਵੀਂ ਰੈਲੀ ਕੀਤੀ ਅਤੇ ਜੇਲ੍ਹਾਂ ‘ਚ ਨਜ਼ਰਬੰਦ ਸਮੂਹ ਸਿੰਘਾਂ ਦੀ ਰਿਹਾਈ ਲਈ ਵੋਟਾਂ ਦੀ ਮੰਗ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਬੀਬੀ ਕਮਲਜੀਤ ਕੌਰ ਦੇ ਹੱਕ ‘ਚ ਕੀਤੀ ਰੈਲੀ
