ਨਵੀਂ ਦਿੱਲੀ, 9 ਜੂਨ- ਭੜਕਾਊ ਬਿਆਨ ਨੂੰ ਲੈ ਕੇ ਦਿੱਲੀ ਪੁਲਿਸ ਦੀ ਆਈ.ਐੱਫ.ਐੱਸ.ਓ. ਯੂਨਿਟ ਵਲੋਂ ਦਰਜ ਐੱਫ.ਆਈ.ਆਰ. ‘ਚ ਏਮਸ ਪ੍ਰਮੁੱਖ ਓਵੈਸੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਐੱਫ.ਆਈ.ਆਰ. ‘ਚ AIMIM ਸਵਾਮੀ ਯਤੀ ਨਰਸਿੰਘਾਨੰਦ ਦਾ ਵੀ ਨਾਂਅ ਸ਼ਾਮਿਲ ਹੈ।
ਭੜਕਾਊ ਬਿਆਨ ਮਾਮਲੇ ‘ਚ ਦਰਜ ਐੱਫ.ਆਈ. ਆਰ ‘ਚ ਦਿੱਲੀ ਪੁਲਿਸ ਨੇ AIMIM ਪ੍ਰਮੁੱਖ ਅਸਦੁਦੀਨ ਓਵੈਸੀ ਨੂੰ ਕੀਤਾ ਨਾਮਜ਼ਦ
