ਚੰਡੀਗੜ੍ਹ, 16 ਮਈ – ਮੁੱਖ ਮੰਤਰੀ ਦੀ ਲੋਕ ਮਿਲਨੀ ਵਿਚ ਦਾਖ਼ਲਾ ਨਾ ਮਿਲਨ ‘ਤੇ ਪੰਜਾਬ ਭਵਨ ਦੇ ਸਾਹਮਣੇ ਕੁਜ ਲੋਕ ਪ੍ਰੇਸ਼ਾਨ ਹੋ ਰਹੇ ਹਨ | ਲੋਕ ਆਪਣੀਆਂ ਮੰਗਾ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ |
ਲੋਕ ਮਿਲਨੀ ਦੌਰਾਨ ਪ੍ਰੇਸ਼ਾਨ ਹੋਏ ਲੋਕ, ਪੰਜਾਬ ਭਵਨ ਅੰਦਰ ਨਹੀਂ ਮਿਲਿਆ ਦਾਖ਼ਲਾ

Journalism is not only about money