ਉੱਤਰਾਖੰਡ, 16 ਮਈ – ਚਾਰਧਾਮ ਯਾਤਰਾ ਮਾਰਗ ‘ਤੇ ਹੁਣ ਤੱਕ 39 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਮੌਤ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ, ਦਿਲ ਸੰਬੰਧੀ ਸਮੱਸਿਆਵਾਂ ਅਤੇ ਹੋਰ ਬਿਮਾਰੀਆਂ ਸਾਹਮਣੇ ਆਈਆਂ ਹਨ | ਡਾਕਟਰੀ ਤੌਰ ‘ਤੇ ਅਨਫਿੱਟ ਸ਼ਰਧਾਲੂਆਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ |
Related Posts
ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਜੁੜੀ ਵੱਡੀ ਭੀੜ
5911 ਟਰੈਕਟਰ ਉਤੇ ਨਿਕਲੇਗੀ ਅੰਤਿਮ ਯਾਤਰਾ
ਮਾਨਸਾ 31 ਮਈ (ਜੋਗਿੰਦਰ ਸਿੰਘ ਮਾਨ) ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਅੰਤਿਮ ਦਰਸ਼ਨਾਂ ਲਈ ਅੱਜ ਵੱਡੇ ਪੱਧਰ ਉਤੇ…
ਧਰਮਸ਼ਾਲਾ ‘ਚ ਫਟਿਆ ਬੱਦਲ, ਪਾਣੀ ‘ਚ ਰੁੜ੍ਹੀਆਂ ਕਾਰਾਂ
ਧਰਮਸ਼ਾਲਾ, 12 ਜੁਲਾਈ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਭਾਗਸੂ ਨਾਗ ‘ਚ ਸੋਮਵਾਰ ਸਵੇਰੇ ਅਚਾਨਕ ਬੱਦਲ ਫਟਣ ਤੋਂ ਬਾਅਦ…
challan: ਸਰਪੰਚ ਤੇ ਮੀਡੀਆ ਦੇ ਸਟਿੱਕਰ ਵਾਲੀ ਗੱਡੀ, ਕੱਟਿਆ ਚਲਾਨ
ਲੁਧਿਆਣਾ: ਸਰਕਾਰਾਂ ਵੱਲੋਂ ਸਮੇਂ-ਸਮੇਂ ‘ਤੇ VIP ਕਲਚਰ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਲੁਧਿਆਣਾ ਵਿਚ ਇਹ ਦਾਅਵੇ…