ਨਵੀਂ ਦਿੱਲੀ, 16 ਮਾਰਚ – ਕਾਂਗਰਸ ਦੇ ਸੀਨੀਅਰ ਆਗੂ ਮਲਿਕਅਰਜੁਨ ਖੜਗੇ ਦਾ ਕਹਿਣਾ ਹੈ ਕਿ ਕਪਿਲ ਸਿੱਬਲ ਭਾਵੇਂ ਚੰਗੇ ਵਕੀਲ ਹੋ ਸਕਦੇ ਹਨ ਪਰ ਉਹ ਕਾਂਗਰਸ ਪਾਰਟੀ ਦੇ ਚੰਗੇ ਆਗੂ ਨਹੀਂ ਹਨ। ਉਹ ਕਾਂਗਰਸ ਲਈ ਕੰਮ ਕਰਨ ਲਈ ਕਦੇ ਕਿਸੇ ਪਿੰਡ ਨਹੀਂ ਗਏ। ਉਹ ਜਾਣਬੁੱਝ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਸੋਨੀਆ ਗਾਂਧੀ ਜਾਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਨਹੀਂ ਕਰ ਸਕਦਾ | ਉੱਥੇ ਹੀ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਕਪਿਲ ਸਿੱਬਲ ਨੂੰ ਨਿਸ਼ਾਨੇ ‘ਤੇ ਲਿਆ ਹੈ |
Related Posts
MP: ਮੁਰੈਨਾ ’ਚ ਵੱਡਾ ਹਾਦਸਾ, ਸੁਖੋਈ-30 ਤੇ ਮਿਰਾਜ ਫਾਈਟਰ ਜੈੱਟ ਹੋਏ ਕ੍ਰੈਸ਼
ਨੈਸ਼ਨਲ ਡੈਸਕ– ਮੱਧ ਪ੍ਰਦੇਸ਼ ਦੇ ਮੁਰੈਨਾ ’ਚ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਹੋ ਗਿਆ ਜਿਸ ਵਿਚ ਏਅਰ ਫੋਰਸ ਦੇ ਦੋ…
ਰੱਖੜੀ ‘ਤੇ CM ਖੱਟੜ ਦਾ ਔਰਤਾਂ ਨੂੰ ਵੱਡਾ ਤੋਹਫ਼ਾ, ਰੋਡਵੇਜ਼ ਦੀਆਂ ਬੱਸਾਂ ‘ਚ ਕਰ ਸਕਣਗੀਆਂ ਮੁਫ਼ਤ ਸਫ਼ਰ
ਹਰਿਆਣਾ- ਰੱਖੜੀ ਦਾ ਤਿਉਹਾਰ ਇਸ ਵਾਰ 30 ਅਗਸਤ ਬੁੱਧਵਾਰ ਨੂੰ ਮਨਾਇਆ ਜਾਵੇਗਾ। ਇਸ ਲਈ ਹਰਿਆਣਾ ਦੀ ਖੱਟੜ ਸਰਕਾਰ ਨੇ ਆਪਣੇ…
ਪ੍ਰਯਾਗਰਾਜ: ਉਫ਼ਾਨ ’ਤੇ ਗੰਗਾ-ਯਮੁਨਾ ਨਦੀਆਂ, ਵੱਡੀ ਗਿਣਤੀ ’ਚ ਲੋਕ ਹੋਏ ਬੇਘਰ
ਪ੍ਰਯਾਗਰਾਜ– ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਗੰਗਾ ਅਤੇ ਯਮੁਨਾ ਦੋਵੇਂ ਨਦੀਆਂ ਉਫ਼ਾਨ ’ਤੇ ਹਨ। ਦਰਅਸਲ ਗੰਗਾ ਅਤੇ ਯਮੁਨਾ ਦੋਵੇਂ ਨਦੀਆਂ…