ਓਠੀਆਂ, 16 ਮਾਰਚ – ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਦੇ ਨਿਰਦੇਸ਼ ‘ਤੇ ਆਪ ਦੇ ਵਰਕਰਾਂ ਨੇ ਬੀਤੀ ਰਾਤ ਪਿੰਡ ਕੋਟਸਿੱਧੂ ਤੋਂ ਨਜਾਇਜ਼ ਰੇਤ ਦੀਆਂ ਦੋ ਟਰਾਲੀਆਂ ਫੜ ਕੇ ਪੁਲਿਸ ਚੌਕੀ ਓਠੀਆਂ ਵਿਖੇ ਜ਼ਬਤ ਕੀਤੀਆਂ |
ਆਪ ਦੇ ਵਰਕਰਾਂ ਨੇ ਨਜਾਇਜ਼ ਰੇਤ ਦੀਆਂ ਦੋ ਟਰਾਲੀਆਂ ਜਬਤ ਕੀਤੀਆਂ
