ਨਵੀਂ ਦਿੱਲੀ, 16 ਮਾਰਚ (ਬਿਊਰੋ)- ਸੀਨੀਅਰ ਵਕੀਲ ਸੰਜੇ ਹੇਗੜੇ ਦੁਆਰਾ ਹਿਜਾਬ ਪਾਬੰਦੀ ਦੇ ਮਾਮਲੇ ਦਾ ਸੁਪਰੀਮ ਕੋਰਟ ਵਿਚ ਤੁਰੰਤ ਸੁਣਵਾਈ ਲਈ ਜ਼ਿਕਰ ਕੀਤਾ ਗਿਆ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹ ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੂਚੀ ‘ਤੇ ਵਿਚਾਰ ਕਰੇਗੀ।
Related Posts
ਭਾਰਤ ਬੰਦ : ਤਸਵੀਰਾਂ ’ਚ ਵੇੇਖੋ ਹਰਿਆਣਾ ’ਚ ਕਿਸਾਨਾਂ ਨੇ ਜਾਮ ਕੀਤੇ ਹਾਈਵੇਅ ਅਤੇ ਰੇਲਵੇ ਟਰੈਕ
ਹਰਿਆਣਾ, 27 ਸਤੰਬਰ (ਦਲਜੀਤ ਸਿੰਘ)- ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦੀ ਕਾਲ…
ਕਿਸਾਨ 24 ਨਵੰਬਰ ਨੂੰ ਅੰਬਾਲਾ ’ਚ ਰੋਕਣਗੇ ਰੇਲਗੱਡੀਆਂ: ਗੁਰਨਾਮ ਸਿੰਘ ਚਡੂਨੀ
ਚੰਡੀਗੜ੍ਹ, 2 ਨਵੰਬਰ- ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ…
ਲੁਧਿਆਣਾ ‘ਚ ਲਿੰਗ ਜਾਂਚ ਟੈਸਟ ਕਰਨ ਵਾਲੇ ਸਕੈਨਿੰਗ ਸੈਂਟਰ ‘ਤੇ ਛਾਪੇਮਾਰੀ, ਮੌਕੇ ‘ਤੇ ਕਾਬੂ ਕੀਤਾ ਡਾਕਟਰ
ਲੁਧਿਆਣਾ, 17 ਮਈ – ਸਥਾਨਕ ਰਿਸ਼ੀ ਨਗਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੁੱਧਵਾਰ ਸਵੇਰੇ ਸਕੈਨਿੰਗ ਸੈਂਟਰ ‘ਤੇ ਛਾਪਾ ਮਾਰਿਆ…