ਨਵੀਂ ਦਿੱਲੀ, 07 ਮਾਰਚ – ਯੂਕਰੇਨ ਸੰਕਟ ਦਰਮਿਆਨ ਇੱਕ ਭਾਰਤੀ ਨੌਜਵਾਨ ਆਪਣੇ ਪਾਲਤੂ ਜਾਨਵਰ ਸਮੇਤ ਯੂਕਰੇਨ ਦੇ ਖਾਰਕਿਵ ਤੋਂ ਭਾਰਤ ਪਰਤਿਆ। ਇਸ ਮੌਕੇ ਰਣਜੀਤ ਰੈਡੀ ਨੇ ਕਿਹਾ ਮੈਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪਾਲਤੂ ਜਾਨਵਰ ਨੂੰ ਆਪਣੇ ਨਾਲ ਲੈ ਜਾਣ ਦੀ ਇਜਾਜ਼ਤ ਦਿੱਤੀ। ਮੈਂ ਬੰਗਲੌਰ ਦਾ ਰਹਿਣ ਵਾਲਾ ਹਾਂ।
Related Posts
ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹੇ, ਸਾਲਾਨਾ ਯਾਤਰਾ 25 ਤੋਂ
ਅੰਮ੍ਰਿਤਸਰ, 2 ਮਈ ਉੱਤਰਾਖੰਡ ਵਿਖੇ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਆਰੰਭਤਾ…
ਮਾਤਾ-ਪਿਤਾ ਪਹਿਲੀ ਵਾਰ ਬੈਠੇ ਜਹਾਜ਼ ਵਿਚ, ਨੀਰਜ ਚੋਪੜਾ ਨੇ ਕੀਤੀ ਖ਼ੁਸ਼ੀ ਜਾਹਰ
ਨਵੀਂ ਦਿੱਲੀ, 11 ਸਤੰਬਰ – ਉਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਟਵੀਟ ਕਰ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ…
ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਕੈਪਟਨ ਨੇ ਕੀਤੀ ਸ਼ਾਹ ਨਾਲ ਮੁਲਾਕਾਤ
ਨਵੀਂ ਦਿੱਲੀ, 7 ਮਾਰਚ (ਬਿਊਰੋ)- ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ। ਇਸ ਨੂੰ ਲੈ ਕੇ ਸਿਆਸੀ…