ਪੋਲੈਂਡ, 7 ਮਾਰਚ – ਯੂਕਰੇਨ ‘ਚ ਕੁਝ ਦਿਨ ਪਹਿਲਾਂ ਜ਼ਖ਼ਮੀ ਹੋਇਆ ਭਾਰਤੀ ਨਾਗਰਿਕ ਹਰਜੋਤ ਸਿੰਘ ਸਰਹੱਦ ਪਾਰ ਕਰਕੇ ਪੋਲੈਂਡ ਵਿਚ ਦਾਖਲ ਹੋ ਗਿਆ ਹੈ। ਉਨ੍ਹਾਂ ਨਾਲ ਮੌਜੂਦ ਭਾਰਤੀ ਡਿਪਲੋਮੈਟ। ਉਸ ਨੂੰ ਸਰਹੱਦ ‘ਤੇ ਪੋਲਿਸ਼ ਰੈੱਡ ਕਰਾਸ ਦੁਆਰਾ ਮੁਹੱਈਆ ਕਰਵਾਈ ਗਈ ਐਂਬੂਲੈਂਸ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਭਾਰਤੀ ਨਾਗਰਿਕ ਹਰਜੋਤ ਸਿੰਘ ਸਰਹੱਦ ਪਾਰ ਕਰਕੇ ਪੋਲੈਂਡ ਵਿਚ ਦਾਖਲ
