ਨਵੀਂ ਦਿੱਲੀ, 07 ਮਾਰਚ – ਯੂਕਰੇਨ ਸੰਕਟ ਦਰਮਿਆਨ ਇੱਕ ਭਾਰਤੀ ਨੌਜਵਾਨ ਆਪਣੇ ਪਾਲਤੂ ਜਾਨਵਰ ਸਮੇਤ ਯੂਕਰੇਨ ਦੇ ਖਾਰਕਿਵ ਤੋਂ ਭਾਰਤ ਪਰਤਿਆ। ਇਸ ਮੌਕੇ ਰਣਜੀਤ ਰੈਡੀ ਨੇ ਕਿਹਾ ਮੈਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪਾਲਤੂ ਜਾਨਵਰ ਨੂੰ ਆਪਣੇ ਨਾਲ ਲੈ ਜਾਣ ਦੀ ਇਜਾਜ਼ਤ ਦਿੱਤੀ। ਮੈਂ ਬੰਗਲੌਰ ਦਾ ਰਹਿਣ ਵਾਲਾ ਹਾਂ।
ਰਣਜੀਤ ਰੈਡੀ ਆਪਣੇ ਪਾਲਤੂ ਜਾਨਵਰ ਸਮੇਤ ਯੂਕਰੇਨ ਤੋਂ ਭਾਰਤ ਪਰਤਿਆ
