ਪਟਿਆਲਾ, 30 ਜੂਨ (ਦਲਜੀਤ ਸਿੰਘ)- ਰੁਜ਼ਗਾਰ ਪ੍ਰਾਪਤੀ ਲਈ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਵਿਖੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿਚ ਪੰਜ ਬੇਰੁਜ਼ਗਾਰ ਜਥੇਬੰਦੀਆਂ (ਟੈਟ ਪਾਸ ਬੇਰੁਜ਼ਗਾਰ, ਬੀ. ਐਡ. ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ, ਡੀ. ਪੀ. ਈ. ਅਧਿਆਪਕ ਯੂਨੀਅਨ,ਬੇਰੁਜ਼ਗਾਰ 646 ਪੀ. ਟੀ. ਆਈ. ਅਧਿਆਪਕ ਯੂਨੀਅਨ, ਆਰਟ ਐਂਡ ਕਰਾਫ਼ਟ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ਪੁਰਸ਼) ਸ਼ਾਮਿਲ ਹਨ ਦੀ ਅਗਵਾਈ ਵਿਚ ਅੱਜ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਣਾ ਸੀ, ਦੋ ਟੀਮਾਂ ਵਲੋਂ ਦੋ ਪਾਸੇ ਤੋਂ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਇਕ ਟੀਮ ਨੂੰ ਮਹਿਲ ਦੇ ਬਿਲਕੁਲ ਨੇੜੇ ਤੋਂ ਭਿਆਨਕ ਲਾਠੀਚਾਰਜ ਕਰ ਕੇ ਗ੍ਰਿਫ਼ਤਾਰ ਕਰ ਕੇ ਭੁਨਰਹੇੜੀ ਥਾਣੇ ਵਿਚ ਡੱਕਿਆ ਗਿਆ, ਦੂਜੇ ਪਾਸੇ ਵਾਈ ਪੀ. ਐੱਸ. ਚੌਕ ਵਿਚ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿਲਵਾਂ ਦੀ ਅਗਵਾਈ ਵਿਚ ਮੋਰਚਾ ਜਾਰੀ ਹੈ।
Related Posts
ਅਕਾਲੀ ਦਲ ਨੂੰ ਝਟਕਾ: ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਲੋਕ ‘ਆਪ’ ਵਿਚ ਸ਼ਾਮਲ
ਨੂਰਪੁਰ ਬੇਦੀ, 27 ਅਗਸਤ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਾ, ਜਦੋਂ ਪਿੰਡ ਕਲਵਾਂ ਵਿਖੇ ਕੁਝ…
ਪੰਜਾਬ ਵਿੱਚ ਫਿਰ ਵੱਡਾ ਪ੍ਰਸ਼ਾਸਨਿਕ ਫੇਰਬਦਲ
35 IAS/PCS ਤਬਾਦਲੇ ਉੜੀਸਾ ਕੇਡਰ ਤੋਂ ਪੰਜਾਬ ਕੇਡਰ ਵਿੱਚ ਰਲੇਵੇਂ ਵਾਲੀ ਆਈਏਐਸ ਅਧਿਕਾਰੀ ਗੌਰੀ ਪਰਾਸ਼ਰ ਜੋਸ਼ੀ ਨੂੰ ਸਕੂਲ ਸਿੱਖਿਆ ਦੀ…
ਪਠਾਨਕੋਟ ਦੇ ਬਾਮਿਆਲ ‘ਚ ਬਰਸਾਤੀ ਪਾਣੀ ਦਾ ਕਹਿਰ, ਪੁਲਸ ਚੌਂਕੀ ਡੁੱਬੀ, ਫ਼ਸਲਾਂ ਹੋਈਆਂ ਤਬਾਹ
ਪਠਾਨਕੋਟ- ਪਠਾਨਕੋਟ ਜ਼ਿਲ੍ਹੇ ‘ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਰਹੱਦੀ ਇਲਾਕੇ ਬਾਮਿਆਲ ‘ਚ ਬਰਸਾਤੀ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ।…