ਭਦੌੜ, 4 ਫਰਵਰੀ (ਬਿਊਰੋ)- ਭੁਪਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਦੌੜ ਵਿਖੇ ਰੈਲੀ ਦੌਰਾਨ ਕਿਹਾ ਕਿ ਈ.ਡੀ. ਵਲੋਂ ਆਪਣੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ਤਾਰੀ ‘ਤੇ ਸਾਨੂੰ ਕਾਨੂੰਨ ਦੇ ਕੰਮ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ।
Related Posts
ਰਾਹੁਲ ਗਾਂਧੀ ਦੀ ਈ.ਡੀ. ਅੱਗੇ ਪੇਸ਼ੀ ਨੂੰ ਲੈ ਕੇ ਕਾਂਗਰਸੀ ਆਗੂਆਂ ਵਲੋਂ ਪੁਤਲੀਘਰ ਚੌਂਕ ‘ਚ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
ਛੇਹਰਟਾ, 17 ਜੂਨ- ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਈ.ਡੀ. ਦੇ ਸਾਹਮਣੇ ਪੇਸ਼ੀ ਨੂੰ ਲੈ ਕੇ ਜ਼ਿਲ੍ਹਾ…
ਦੋ ਕਾਰਾਂ ਦੀ ਟੱਕਰ ‘ਚ 2 ਔਰਤਾਂ ਸਮੇਤ 4 ਦੀ ਮੌਤ
ਹਰੀਕੇ ਪੱਤਣ, 13 ਜੂਨ (ਸੰਜੀਵ ਕੁੰਦਰਾ) – ਕਸਬਾ ਹਰੀਕੇ ਨਜ਼ਦੀਕ ਕੌਮੀ ਮਾਰਗ 54 ‘ਤੇ 2 ਕਾਰਾਂ ਦੀ ਟੱਕਰ ਵਿੱਚ 2…
ਕਸ਼ਮੀਰ ‘ਚ ਹੱਡ ਚੀਰਵੀਂ ਠੰਡ, ਲਗਾਤਾਰ ਤੀਜੀ ਰਾਤ ਪਾਰਾ ਸਿਫਰ ਤੋਂ ਹੇਠਾਂ ਰਿਹਾ
ਸ਼੍ਰੀਨਗਰ- ਕਸ਼ਮੀਰ ਘਾਟੀ ‘ਚ ਲਗਾਤਾਰ ਤੀਜੀ ਰਾਤ ਪਾਰਾ ਜਮਾਅ ਬਿੰਦੂ ਤੋਂ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ…