ਭਾਰਤੀ ਜਲ ਸੈਨਾ ਦੀ ਝਾਕੀ ਨੇ ਰਾਜਪਥ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਭਾਰਤੀ ਹਵਾਈ ਸੈਨਾ ਦੀ ਝਾਕੀ ‘ਭਵਿੱਖ ਲਈ ਭਾਰਤੀ ਹਵਾਈ ਸੈਨਾ ਦਾ ਪਰਿਵਰਤਨ’ ਥੀਮ ਪ੍ਰਦਰਸ਼ਿਤ ਕਰਦੀ ਹੈ, ਜਿਸ ਵਿੱਚ ਮਿੱਗ-21, ਗਨੈੱਟ, ਲਾਈਟ ਕੰਬੈਟ ਹੈਲੀਕਾਪਟਰ (ਐਲਸੀਐਚ), ਅਸ਼ਲੇਸ਼ਾ ਰਾਡਾਰ ਤੇ ਰਾਫੇਲ ਜਹਾਜ਼ਾਂ ਦੇ ਸਕੇਲ-ਡਾਊਨ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
Related Posts
ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਅਭਿਨੇਤਰੀ ਕੰਗਨਾ ਰਣੌਤ ਨੂੰ ਕੀਤਾ ਤਲਬ, ਸਿੱਖ ਸਮਾਜ ‘ਤੇ ਕੀਤੀ ਟਿੱਪਣੀ ਦਾ ਮਾਮਲਾ
ਨਵੀਂ ਦਿੱਲੀ, 25 ਨਵੰਬਰ (ਬਿਊਰੋ)- ‘ਆਪ’ ਨੇਤਾ ਰਾਘਵ ਚੱਢਾ ਦੀ ਅਗਵਾਈ ਵਾਲੀ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ…
ਹਰਪਾਲ ਚੀਮਾ ਦਾ ਰੁਪਿੰਦਰ ਰੂਬੀ ‘ਤੇ ਤਨਜ਼, ਕਿਹਾ ਕਾਂਗਰਸ ਨੂੰ ਬੇਨਤੀ ਦਿੱਤੀ ਜਾਵੇ ਉਨ੍ਹਾਂ ਨੂੰ ਟਿਕਟ
ਚੰਡੀਗੜ੍ਹ, 10 ਨਵੰਬਰ (ਦਲਜੀਤ ਸਿੰਘ)- ਆਪ ਦੇ ਹਰਪਾਲ ਸਿੰਘ ਚੀਮਾ ਨੇ ਟਵੀਟ ਕਰ ਕੇ ਆਪ ਤੋਂ ਅਸਤੀਫ਼ਾ ਦੇਣ ਵਾਲੇ ਰੁਪਿੰਦਰ ਰੂਬੀ…
ਹਾਈ ਕੋਰਟ ਵੱਲੋਂ ਧਰਮਕੋਟ ਦੀਆਂ 19 ਗਰਾਮ ਪੰਚਾਇਤਾਂ ਦੀ ਚੋਣ ਪ੍ਰਕਿਰਿਆ ’ਤੇ ਰੋਕ
ਧਰਮਕੋਟ, Panchayat Elections Punjab: ਪੰਜਾਬ ਹਰਿਆਣਾ ਹਾਈ ਕੋਰਟ ਨੇ ਹਲਕਾ ਧਰਮਕੋਟ ਦੇ 19 ਪਿੰਡਾਂ ਦੀਆਂ ਗਰਾਮ ਪੰਚਾਇਤਾਂ ਦੀ ਚੋਣ ਪ੍ਰਕਿਰਿਆ…