ਭਾਰਤੀ ਜਲ ਸੈਨਾ ਦੀ ਝਾਕੀ ਨੇ ਰਾਜਪਥ ਵਿਖੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਭਾਰਤੀ ਹਵਾਈ ਸੈਨਾ ਦੀ ਝਾਕੀ ‘ਭਵਿੱਖ ਲਈ ਭਾਰਤੀ ਹਵਾਈ ਸੈਨਾ ਦਾ ਪਰਿਵਰਤਨ’ ਥੀਮ ਪ੍ਰਦਰਸ਼ਿਤ ਕਰਦੀ ਹੈ, ਜਿਸ ਵਿੱਚ ਮਿੱਗ-21, ਗਨੈੱਟ, ਲਾਈਟ ਕੰਬੈਟ ਹੈਲੀਕਾਪਟਰ (ਐਲਸੀਐਚ), ਅਸ਼ਲੇਸ਼ਾ ਰਾਡਾਰ ਤੇ ਰਾਫੇਲ ਜਹਾਜ਼ਾਂ ਦੇ ਸਕੇਲ-ਡਾਊਨ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।
ਅੱਜ ਦੇਸ਼ ਮਨਾ ਰਿਹਾ 73ਵਾਂ ਗਣਤੰਤਰ ਦਿਵਸ, ਪਰੇਡ ‘ਚ ਪਹਿਲੀ ਵਾਰ 5 ਰਾਫੇਲ ਸਣੇ 75 ਜਹਾਜ਼ਾਂ ਦਾ ‘ਫਲਾਈ-ਪਾਸਟ’
