ਨਵੀਂ ਦਿੱਲੀ, 11 ਦਸੰਬਰ (ਦਲਜੀਤ ਸਿੰਘ)- ਸਿੰਘੂ ਬਾਰਡਰ ਦੇ ਨੇੜੇ ਕੇ.ਐੱਮ.ਪੀ. ਫਲਾਈਓਵਰ ‘ਤੇ ਹੌਲੀ ਆਵਾਜਾਈ ਦੇਖੀ ਗਈ ਕਿਉਂਕਿ ਇੱਥੋਂ ਦੀ ਕਿਸਾਨ ਆਪਣੇ ਇਕ ਸਾਲ ਦੇ ਲੰਬੇ ਪ੍ਰਦਰਸ਼ਨ ਨੂੰ ਮੁਅੱਤਲ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੇ ਹਨ।
Related Posts
ਕੇਜਰੀਵਾਲ ਨੇ ਕਿਹਾ- ਚੰਨੀ ਦੀ ਨੀਂਦ ਉੱਡ ਗਈ ਹੈ ਤੇ ਮੈਂ ਉਨ੍ਹਾਂ ਦੇ ਸੁਪਨੇ ‘ਚ ਭੂਤ ਬਣ ਕੇ ਆ ਰਿਹਾਂ
ਚੰਡੀਗੜ੍ਹ, 14 ਫਰਵਰੀ (ਬਿਊਰੋ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ…
ਘਰ ਜਾਂਦੀਆਂ ਦੋ ਵਿਦਿਆਰਥਣਾਂ ‘ਤੇ ਟਰੱਕ ਚੜ੍ਹਿਆ, ਇਕ ਦੀ ਮੌਤ ਇੱਕ ਦੀ ਹਾਲਤ ਗੰਭੀਰ
ਅਬੋਹਰ, 23 ਫਰਵਰੀ: ਅੱਜ ਬਾਅਦ ਦੁਪਹਿਰ ਅਬੋਹਰ ਗੰਗਾਨਗਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਖੂਈਆਂ ਸਰਵਰ ਨੇੜੇ ਇਕ ਤੇਜ਼ ਰਫ਼ਤਾਰ ਟਰੱਕ…
ਬਾਗ਼ਬਾਨੀ `ਚ ਸੁਧਾਰ ਲਈ ਇਜ਼ਰਾਈਲੀ ਤਕਨੀਕ ਅਪਣਾਵਾਂਗੇ: ਰਾਣਾ ਗੁਰਜੀਤ ਸਿੰਘ
ਚੰਡੀਗੜ੍ਹ, 25 ਅਕਤੂਬਰ: ਪੰਜਾਬ ਚ ਬਾਗ਼ਬਾਨੀ ਦੇ ਖੇਤਰਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ…