ਅਬੋਹਰ, 23 ਫਰਵਰੀ: ਅੱਜ ਬਾਅਦ ਦੁਪਹਿਰ ਅਬੋਹਰ ਗੰਗਾਨਗਰ ਮੁੱਖ ਮਾਰਗ ‘ਤੇ ਪੈਂਦੇ ਪਿੰਡ ਖੂਈਆਂ ਸਰਵਰ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਦੋ ਵਿਦਿਆਰਥਣਾਂ ਨੂੰ ਦਰੜ ਦਿੱਤਾ।ਪੜ੍ਹ ਕੇ ਸਕੂਟਰੀ ਤੇ ਘਰ ਨੂੰ ਜਾਂਦੀਆਂ ਵਿਦਿਆਰਥਣਾਂ ਤੇ ਟਰੱਕ ਚੜ੍ਹਾ ਦੇਣ ਨਾਲ ਵਾਪਰੇ ਦੁਖਦਾਈ ਹਾਦਸੇ ਦੌਰਾਨ ਇਕ ਵਿਦਿਆਰਥਣ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਦੂਜੀ ਵਿਦਿਆਰਥਣ ਗੰਭੀਰ ਫੱਟੜ ਹੋ ਗਈ। ਇਹ ਦੋਵੇਂ ਵਿਦਿਆਰਥਣਾਂ ਪਿੰਡ ਮੋਜਗੜ ਦੀਆਂ ਵਸਨੀਕ ਸਨ। ਹਾਦਸੇ ਲੋਕਾਂ ਚ ਭਾਰੀ ਰੋਸ ਹੈ।
Related Posts
ਰਵਨੀਤ ਬਿੱਟੂ ਤੇ ਰਾਜਾ ਵੜਿੰਗ ਵਿਚਕਾਰ ਮੁੜ ਛਿੜੀ ਜ਼ੁਬਾਨੀ ਜੰਗ
ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਜ਼ਿਮਨੀ ਚੋਣ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਕੇਂਦਰੀ ਰੇਲ ਰਾਜ ਮੰਤਰੀ…
ਜੇਲ੍ਹਾਂ ‘ਚ ਵੀ.ਆਈ.ਪੀ. ਕਲਚਰ ‘ਤੇ ਮਾਨ ਸਰਕਾਰ ਦਾ ਇਕ ਹੋਰ ਹਮਲਾ, ਜੇਲ੍ਹਾਂ ਅੰਦਰੋਂ ਨਹੀਂ ਚੱਲੇਗਾ ਕਾਲਾ ਕਾਰੋਬਾਰ
ਚੰਡੀਗੜ੍ਹ,14 ਮਈ- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੇਲ੍ਹਾਂ ‘ਚ ਵੀ.ਆਈ.ਪੀ. ਕਲਚਰ ‘ਤੇ ਇਕ ਹੋਰ ਹਮਲਾ ਕਰਦੇ ਹੋਏ ਹੁਣ ਜੇਲ੍ਹਾਂ ‘ਚ…
ਵਿਧਾਨ ਸਭਾ ਦੀ ਕਾਰਵਾਈ ਵੀਰਵਾਰ ਤੱਕ ਲਈ ਮੁਲਤਵੀ
ਚੰਡੀਗੜ੍ਹ, 8 ਨਵੰਬਰ (ਦਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਅੱਜ ਸਦਨ ਦੀ…
