ਨਵੀਂ ਦਿੱਲੀ, 2 ਦਸੰਬਰ (ਦਲਜੀਤ ਸਿੰਘ)- ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਅਥਲੈਟਿਕਸ ਨੇ ਉਸ ਨੂੰ ਇਹ ਪੁਰਸਕਾਰ ਭਾਰਤ ਵਿਚ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਪ੍ਰੇਰਿਤ ਕਰਨ ਲਈ ਦਿੱਤਾ ਹੈ। ਅੰਜੂ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀਆਂ ਕਈ ਮਹਿਲਾ ਅਥਲੀਟਾਂ ਉਸ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ।
Related Posts
IND vs BAN 1st Test: ਦੂਜੀ ਪਾਰੀ ‘ਚ ਇਕ ਵਿਕਟ ਲੈ ਕੇ ਜਸਪ੍ਰੀਤ ਬੁਮਰਾਹ ਬਣੇ ਨੰਬਰ-1
ਨਵੀਂ ਦਿੱਲੀ ਚੇਪੌਕ ‘ਚ ਭਾਰਤੀ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ‘ਚ ਤੇਜ਼ ਗੇਂਦਬਾਜ਼…
ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਮਗਾ
ਸਪੋਰਟਸ ਡੈਸਕ- ਭਾਰਤ ਲਈ ਮੈਡਲ ਦੀਆਂ ਸਭ ਤੋਂ ਵੱਧ ਉਮੀਦਾਂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੋਂ ਸਨ। ਨੀਰਜ ਟੋਕੀਓ ਓਲੰਪਿਕ ਦਾ…
ਕਿ੍ਕਟ: ਭਾਰਤ ਦੂਜੇ ਟੈਸਟ ’ਚ ਜਿੱਤ ਤੋਂ ਚਾਰ ਵਿਕਟ ਦੂਰ
ਵਿਸ਼ਾਖਾਪਟਨਮ, 5 ਫਰਵਰੀ- ਜੈਕ ਕ੍ਰਾਊਲੀ ਨੇ ਮੈਚ ’ਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਬਣਾਇਆ ਪਰ ਭਾਰਤ ਨੇ ਦੂਜੇ ਟੈਸਟ ਮੈਚ…